City Poem: Rubina
ਇਹ ਸ਼ਹਿਰ ਹੁਣ
ਜਿਥੇ 9 ਵਜੇ ਦੇ ਵਾਜੋਂ
Jithe 9 vaje de baad
Reh gaya taan sirf dilli
ਉਹ ਸ਼ਹਿਰ ਨਹੀ ਰਿਹਾ
ਜਿਥੇ ਆਪਾਂ ਗਲੀਆਂ ਵਿਚ
ਬੈਡਮਿੰਟਨ ਖੇਲੀ ਦੀ ਸੀ
ਜਿਥੇ ਅੰਬ ਤੋੜਨ ਦੇ ਲੇਇ
ਚਾਰ ਫੁਟ ਦੀ ਦੀਵਾਰ ਟੱਪੀ ਦੀ ਸੀ
ਜਿਥੇ ਰਾਤੀ ਕੋਠੇ ਤੇ ਮੰਜਾ ਪਾ ਕੇ
ਡੈਡੀ ਨਾਲ ਤਾਰੇ ਗਿਣਦੇ ਸੀ
ਜਿਥੇ PU ਦੀ ਰਾਜਮਾ ਚਾਵਲ ਖਾਣ ਲੇਇ
ਹੋਸਟਲਾਂ ਵਿਚ ਲੈਣ ਲਗਦੀ ਸੀ
ਇਕ ਵੀ ਗੱਡੀ ਨਹੀਂ ਦਿਸਦੀ ਸੀ
ਜਿਥੇ ਪਾਲ ਢਾਬੇ ਦਾ Butter Chicken
ਸੌ ਰੁਪਏ ਵਿਚ ਖਾਂਦੇ ਸੀ
ਜਿਥੇ ਸ਼ਾਮੀ Lake ਤੇ ਜਾ ਕੇ
ਚੰਨੇ ਜਾ ਭੁੱਟੇ ਪਿੱਛੇ ਲੜਦੇ ਸੀ
ਜਿਥੇ ਸਤਾਰਾਂ ਸੈਕਟਰ Twin Softy
ਲੇਇ ਨੱਚਦੇ ਟੱਪਦੇ ਜਾਂਦੇ ਸੀ
ਜਿਥੇ ਜਾੜੇ ਦੀ ਧੁੱਪ ਵਿਚ ਮਾਂ
ਸਰਸੋਂ ਦੇ ਤੇਲ ਦੀ ਮਾਲਿਸ਼ ਕਰਦੀ ਸੀ
ਜਿਥੇ ਅਧਿ ਜ਼ਿੰਦਗੀ ਲੱਗ ਗਈ
ਪਰ ਪੂਰੀਆਂ ਯਾਦਾਂ ਛਡ ਗਈ
ਇਹ ਸ਼ਹਿਰ ਹੁਣ ਉਹ ਸ਼ਹਿਰ ਨਹੀ ਰਿਹਾ
ਇਹ ਦਿਲ ਵੀ ਹੁਣ ਉਹ ਦਿਲ ਨਹੀ ਰਿਹਾ
ਰਹਿ ਗਿਆ ਤਾਂ ਬਸ ਦਿਲ ਹੀ
ਰਹਿ ਗਿਆ ਤਾਂ ਬਸ ਦਿੱਲੀ
Eh shehar hun
oh shehar nahi reha
Jithe aapan galiyan vich
badminton kheli di si
Jithe amb todan layi kisse di
chaar foot di deewar tappi di si
Jithe raati kothe te manja la ke
Daddy naal taare ginde si
Jithe PU di rajma chawl khaan layi
Hostelaan vich line lagdi si
ik vi gaddi sadak te nahi disdi si
Jithe Pal dhabe da butter chicken
sau rupay’ch khaande si
Jithe shaami Lake te jaa ke
channe ja bhutte piche ladhde si
Jithe staaraan sector twin softy
leyi nachde tapde jaande si
Jithe jaade di dhup vich maa
sarson de tel di maalish kardi si
Jithe adhi zindagi lang gayi
par puriyaan yaadaan chhad gayi
Eh shehar hun oh shehar nahi reha
Eh dil vi hun oh dil nahi reha
Reh gaya taan sirf dil hi
This was a beautifully poignant poem Rubina. The sweetness of the Punjabi language completely came through. So clever of you to break up 'dilli' in the last stanza. What I love the most is the simplicity of the poem which makes it accessible to all sensitive readers.
ReplyDeletehi rubina !
ReplyDeleteno doubt it is really amazing poem. but i noticed and curious to know ohh shehr di kis kisai ki gal kr rhi ho, because u can do these all now . vo dost or relative jinke sath yaad hai ya vo wqt jo badl gya ?..
Hello Rubina!
ReplyDeleteVery poignant, sweet, full of nostalgic pain, and the simplicity of the language-- vah vah! Beautifully crafted as well!
There's a suspense you create as to which city are you talking about, but even then who cares, as the poem is so captivating and sweet, that one just flows along the poem. Towards the end we realize that it's about Delhi, yet this could be true for many Indian cities.
This poem is full of life.
Loved how you ended the poem. टवैसी दिल्ली नहीं रही' is fine, but 'वो दिल नहीं रहा' is a hitting statement, poet's tongue-in-cheek ultimately against the temperamental shift in the people themselves. मेरा शेर कितना सही बैठता है--
बात आती नहीं दिमाग़ों में
जो करो दिल की सैर होता है
Cheers!
Jesus Loves You!