NEHA :other poem 3
ਹੈਗਾ ਨਹੀ ਇਨਾ ਦੋਸਤਾਨਾ ਤੁਹਾਢੇ ਤੋ , ਕਿਉਂਕਿ ਨਹੀ ਹੈ ਤੁਹਾਨੁੰ ਪਤਾੱ ਦਸਤੂਰ ਜਿਂਦਗੀ ਸਿਰਫ ਤੁਸੀ ਨਹੀ , ਅਸੀ ਵੀ ਜੀਂਦੇ ਹਾਂ , ਫਿਰ ਕਿਉਂ ਕੀਤਾ ਇਹ ਸਲੂਕ, ਤੁਹਾਢੇ ਲਹਜ਼ੇ ਦੇ ਦੀਵਾਨੇ ਸੀ ਕਦੇ ਦਸਦੇ ਸੀ ਸ਼ਾਇਰੀ ਤੁਹਾਢੇ ਇਹਸਾਸ ਤੋ ਚਾਉਂਦੇ ਤਾ ਤੁਸੀ ਵੀ ਸਾਮਿਲ ਹੁੰਦੇ ਮਾਹੋਲ ਵਿਚ ਅਸੀ ਤਾਂ ਕੀਤੀ ਵੀ ਸੀ ਕੋਸ਼ਿਸ਼ ਕਈ ਵਾਰ ਪਰ ਤੁਹਾਨੂੰ ਪਸੰਦ ਨਹੀ ਸੀ ਸਾਢੀ ਪਹਿਚਾਨ , ਗਲਤ ਸਲਤ ਅਸੀ ਵੀ ਸਿਖ ਲੀਆ ਜਨਾਬ ਹੁੜ ਖੁਸ਼ਾਮਤ ਨਹੀ ਕਰਦੇ ਕਿਸੇ ਦੀ ਸਾਨੂੰ ਜਾਣਦੇ ਹਾ ਆਪਣੀ ਅੋਕਾਤ ਇਸਲਈ ਗਲ ਕਰਦੇ ਹਾਂ ਸਿਰਫ ਉਂਹਨਾਂ ਨਾਲ ਜੋ ਜਾਣਦੇ ਨੇ ਖੁਦ ਦਾ ਸਨਮਾਨ, ਕਿਉਂਕਿ , ਜਿਂਦਗੀ ਸਿਰਫ ਤੁਸੀ ਨਹੀ ਅਸੀ ਵੀ ਜੀਂਦੇ ਹਾਂ , Hega nahi inha dostana tuhado to, Kyuki nahi hai tuhanu pta dastoor Zindagi sirf tusi nahi Assi vi jeeta haa Phir kyu kita eah saluk, Tuhade lahjha da diwane si kda Dasda si sayir tuhade ihsas toh Chahunda ta tusi vi shamil hunda mahol vich Assi ta kiti vi koshish kyi vaar Par tuhanu psnd nahi si saddi pahichan, Galt sal...