NEHA :other poem 3

  1. ਹੈਗਾ ਨਹੀ ਇਨਾ ਦੋਸਤਾਨਾ ਤੁਹਾਢੇ ਤੋ,ਕਿਉਂਕਿ ਨਹੀ ਹੈ ਤੁਹਾਨੁੰ ਪਤਾੱ ਦਸਤੂਰ
    ਜਿਂਦਗੀ ਸਿਰਫ ਤੁਸੀ ਨਹੀ ,ਅਸੀ ਵੀ ਜੀਂਦੇ ਹਾਂ,ਫਿਰ ਕਿਉਂ ਕੀਤਾ ਇਹ ਸਲੂਕ,

    ਤੁਹਾਢੇ ਲਹਜ਼ੇ ਦੇ ਦੀਵਾਨੇ ਸੀ ਕਦੇ
    ਦਸਦੇ ਸੀ ਸ਼ਾਇਰੀ ਤੁਹਾਢੇ ਇਹਸਾਸ ਤੋ
    ਚਾਉਂਦੇ ਤਾ ਤੁਸੀ ਵੀ ਸਾਮਿਲ ਹੁੰਦੇ ਮਾਹੋਲ ਵਿਚ
    ਅਸੀ ਤਾਂ ਕੀਤੀ ਵੀ ਸੀ ਕੋਸ਼ਿਸ਼ ਕਈ ਵਾਰ ਪਰ ਤੁਹਾਨੂੰ ਪਸੰਦ ਨਹੀ ਸੀ ਸਾਢੀ ਪਹਿਚਾਨ,

    ਗਲਤ ਸਲਤ ਅਸੀ ਵੀ ਸਿਖ ਲੀਆ ਜਨਾਬ
    ਹੁੜ ਖੁਸ਼ਾਮਤ ਨਹੀ ਕਰਦੇ ਕਿਸੇ ਦੀ ਸਾਨੂੰ ਜਾਣਦੇ ਹਾ ਆਪਣੀ ਅੋਕਾਤ ਇਸਲਈ  ਗਲ ਕਰਦੇ ਹਾਂ ਸਿਰਫ ਉਂਹਨਾਂ ਨਾਲ ਜੋ ਜਾਣਦੇ ਨੇ ਖੁਦ ਦਾ ਸਨਮਾਨ,

    ਕਿਉਂਕਿ ,ਜਿਂਦਗੀ ਸਿਰਫ ਤੁਸੀ ਨਹੀ ਅਸੀ ਵੀ ਜੀਂਦੇ ਹਾਂ ,


    Hega nahi inha dostana tuhado to,
    Kyuki nahi hai tuhanu pta dastoor
    Zindagi sirf tusi nahi
    Assi vi jeeta haa
    Phir kyu kita eah saluk,

    Tuhade lahjha da diwane si kda
    Dasda si sayir tuhade ihsas toh
    Chahunda ta tusi vi shamil hunda mahol vich
    Assi ta kiti vi koshish kyi vaar
    Par tuhanu psnd nahi si saddi pahichan,

    Galt salt assi vi sikh liya janab
    Hurr khushamat nahi karde kise di
    Sanu jarde haa aapri aukaat
    Isliyla gal krde ha sirf unhe naal
    Jo jarde ne khud da sanman

    Kyuki zindagi sirf tussi nahi
    Assi vi jeeta haa..




Comments

Popular posts from this blog

Love Poem: Kumar Abhimanyu

Love Poem: Rubina

Moonlit Roundabout:Response Poem 2