NEHA-Response poetry 4 -faiz ahmed faiz - kuch ishq kiya kuch kaam kiya



फ़ैज़ अहमद फ़ैज़ 

कुछ इश्क़  किया  कुछ  काम  किया
वो  लोग  बहुत  ख़ुश-क़िस्मत  थे
जो  इश्क़  को  काम  समझते  थे
या  काम  से  आशिक़ी  करते  थे
हम  जीते-जी  मसरूफ़  रहे
कुछ  इश्क़  किया  कुछ  काम  किया

काम इश्क़  के  आड़े  आता  रहा
और  इश्क़  से  काम  उलझ ता  रहा
फिर  आख़िर  तंग   कर  हम ने
दोनों  को  अधूरा  छोड़  दिया

ਦੁਨੀਆ ਬੜੀ ਵੇਲੀ ਹਾ
ਮੈਨੁੰ ਸਮੇਲ਼ਣ ਲਈ ਢੋੰਗ ਕਰਦੀ ਹਾ
ਪਿਆਰ ਦੀ ਰੂਤ ਦੀ ਬਰਖਾ ਨੂੰ
ਦੈਮ ਬਨਾਕਣ ਰੋਕ ਲੈਦੀ ਹਾ

ਤਾ ਹਾਲ ਸਾਢਾ ਬੇਹਾਲ ਹੋਯਿਆ
ਜਦ ਸੋਚ ਸਮਝ ਥਿਆਨ ਕੀਤਾ
ਪਿਆਰ ਦੀ ਨਾ ਫਰਮਾਨੀ ਵਿਚ
ਜਦੋ ਸਾਨੂੰ ਏਕਲਾ ਛਢ ਦਿਤਾ

ਫਿਰ ਬਕਸ਼ੀ ਅਕਲ ਖੁਦਾ ਨੇ ਸਾਨੂੰ
ਕੰਮ ਕੋਲ ਪਿਆਰ ਟਟੋਲ ਰਿਹਾ
ਕੰਮ ਨੂੰ ਪਿਆਰ ਬਨਾਕਣ ਕੇ
ਮਰਤੇ ਮਰਤੇ ਕਾਯਮ ਕੀਤਾ
ਕੁਝ ਪਿਆਰ ਕੀਤਾ ਕੁਝ ਕੰਮ ਕੀਤਾ

Aey  duniya  bddi  vali  haa
Manu  smalar layi  dhong  krdi haa
pyaar  di  rutt  di  brkha  nu
Dam bnakr rok  lendi haa

Taa  haal  Sada behal  hoyia
Jad  soch  smjh  dhiyaan  kita 
 pyaar  di  na  frmani  vich
Jado Sanu  ikla chadd  dita

Phir  bkshi  akal khuda  na  sanu
Kanm  kol  pyaar  tatol  riha
Kanm nu  pyaar  bnakr ke
Marte marte kayam  kita
Kuch  ishq  kita , kuch  kanm kita..


ਸ਼ਬਦਕੋਸ਼ : ( dictionary)
·         ਸਮੇਲ਼ਣ : understand
·         ਦੈਮ : water dam
·         ਨਾ ਫਰਮਾਨੀ : deny
·         ਬਕਸ਼ੀ : give
·         ਟਟੋਲ : find
·         ਅਕਲ : sense




Comments

Popular posts from this blog

Love Poem: Kumar Abhimanyu

Love Poem: Rubina

Independent Poem 3 : Manya